‘ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ’

'ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ'

‘ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ’ ਗਾਇਕ ਨਵੀ ਸੰਧੂ ਸਨਮਾਨਿਤ ਮੋਗਾ (ਨਵਦੀਪ ਮਹੇਸਰੀ) : ਸੰਗੀਤ ਇੱਕ ਮਿਠਾਸ, ਖੁਸ਼ੀ ਅਤੇ ਰੂਹ ਦੀ ਖੁਰਾਕ ਹੈ । ਕਿਸੇ ਵੀ ਮਿੱਠੇ ਸੰਗੀਤ ਦੀਆਂ ਧੁਨਾਂ ਜਦ ਵੀ ਕੰਨੀਂ ਪੈਂਦੀਆਂ ਤਾਂ ਮਨ, ਦਿਲ ਅਤੇ ਰੂਹ ਪ੍ਰਸੰਨ ਹੋ ਜਾਂਦੇ ਹਨ। ਜਦੋਂ ਮਿੱਠੇ ਸੰਗੀਤ ਦੇ ਨਾਲ ਨਾਲ ਸੁਰੀਲੀ ਤੇ ਪਿਆਰੀ ਆਵਾਜ਼ ਦਾ ਮੇਲ ਹੁੰਦਾ ਹੈ ਤਾਂ ਕੱਲੇ-ਕੱਲੇ ਸ਼ਬਦ ਨੂੰ ਸੁਣ ਕੇ ਸਕੂਨ ਹਾਸਲ ਹੁੰਦਾ ਹੈ । ਆਵਾਜ਼ ਤੇ ਕਲਾ ਇਕ ਗੁਣ ਹਨ ਜੋ ਕਿਸੇ ਕਿਸੇ ਨੂੰ ਪ੍ਰਮਾਤਮਾ ਨਿਵਾਜਦਾ ਹੈ, ਇਸੇ ਤਰ੍ਹਾਂ ਹੀ ਸਾਦਗੀ ਅਤੇ ਚੰਗੀ ਅਵਾਜ਼ ਦਾ…

Read More

ਅੰਤਰ ਜ਼ਿਲ•ਾ ਕ੍ਰਿਕੇਟ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮੋਗਾ ਦੀ ਸ਼ਾਨਦਾਰ ਜਿੱਤ

ਅੰਤਰ ਜ਼ਿਲ•ਾ ਕ੍ਰਿਕੇਟ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮੋਗਾ ਦੀ ਸ਼ਾਨਦਾਰ ਜਿੱਤ

ਅੰਤਰ ਜ਼ਿਲ•ਾ ਕ੍ਰਿਕੇਟ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮੋਗਾ ਦੀ ਸ਼ਾਨਦਾਰ ਜਿੱਤ ਮੋਗਾ (ਨਿਊਜ਼ 24): ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਅੰਡਰ 16 ਵੂਮੈਨ ਦਾ ਪਹਿਲਾ ਮੈਚ ਮੋਗਾ ਜ਼ਿਲ•ਾ ਕ੍ਰਿਕੇਟ ਐਸੋਸੀਏਸ਼ਨ ਅਤੇ ਜ਼ਿਲ•ਾ ਪਟਿਆਲਾ ਜੋਨ ਕ੍ਰਿਕੇਟ ਐਸੋਸੀਏਸ਼ਨ ਦੀਆਂ ਟੀਮਾਂ ਵਿਚਕਾਰ ਬਲੂਮਿੰਗ ਬਡਸ ਸਕੂਲ ਅੰਮ੍ਰਿਤਸਰ ਬਾਈਪਾਸ ਮੋਗਾ ਵਿਖੇ ਖੇਡਿਆ ਗਿਆ। ਮੋਗਾ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵਿਕੇਟ ਤੇ ਜਿੱਤ ਪ੍ਰਾਪਤ ਕੀਤੀ। ਪਟਿਆਲਾ ਨੇ ਟਾਸ ਜਿੱਤ ਕੇ ਪਹਿਲਾ ਬੈਟਿੰਗ ਕਰਦਿਆਂ 216 ਦੋੜਾਂ ਬਣਾਈਆਂ। ਮੋਗਾ ਨੂੰ ਲੇਟ ਓਵਰ ਰੇਟ ਦੇ ਕਾਰਨ 34 ਦੋੜਾਂ ਦੀ ਪੈਨਲਟੀ ਕਾਰਨ 251 ਰਨ ਦਾ ਟੀਚਾ ਮਿਲਿਆ। ਪਟਿਆਲਾ ਵੱਲੋਂ ਵੰਸਿਕਾ 40…

Read More

ਮਾਂ ਮਮਤਾ ਦਾ ਸਭ ਤੋਂ ਕੀਮਤੀ ਮੁਜੱਸਮਾ- ਡਾ. ਹਰਜੋਤ ਕਮਲ

ਮਾਂ ਮਮਤਾ ਦਾ ਸਭ ਤੋਂ ਕੀਮਤੀ ਮੁਜੱਸਮਾ- ਡਾ. ਹਰਜੋਤ ਕਮਲ

ਮਾਂ ਮਮਤਾ ਦਾ ਸਭ ਤੋਂ ਕੀਮਤੀ ਮੁਜੱਸਮਾ- ਡਾ. ਹਰਜੋਤ ਕਮਲ -ਦਸ਼ਮੇਸ਼ ਪਬਲਿਕ ਹਾਈ ਸਕੂਲ ਵਿੱਚ ਮਨਾਇਆ ਮਦਰਜ਼-ਡੇ ਮੋਗਾ, (ਨਿਊਜ਼ 24)- ਮੋਗਾ ਦੇ ਦਸ਼ਮੇਸ਼ ਪਬਲਿਕ ਹਾਈ ਸਕੂਲ ਵਿਖੇ ਮਦਰ-ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ ਅਤੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਡਾ. ਹਰਜੋਤ ਅਤੇ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸ਼ਮਾਂ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਗੁਰਵੀਰ ਸਿੰਘ ਜੱਸਲ, ਸੁਰਿੰਦਰ ਕੌਰ ਜੱਸਲ ਅਤੇ ਸਮੂਹ ਸਟਾਫ਼ ਵਲੋਂ ਡਾ. ਹਰਜੋਤ ਦਾ ਸਵਾਗਤ…

Read More

ਚਲਦੀ ਟਰੇਨ ਤੋਂ ਡਿੱਗਣ ਨਾਲ ਵਿਅਕਤੀ ਦੀ ਮੌਤ

ਚਲਦੀ ਟਰੇਨ ਤੋਂ ਡਿੱਗਣ ਨਾਲ ਵਿਅਕਤੀ ਦੀ ਮੌਤ ਮੋਗਾ (ਨਿਊਜ਼ 24): ਫਿਰੋਜਪੁਰ ਤੋਂ ਲੁਧਿਆਣਾ ਜਾਣ ਵਾਲੀ ਸਤਲੁਜ ਐਕਸਪ੍ਰੈਸ ਗੱਡੀ ਤੋਂ ਇੱਕ ਯਾਤਰੀ ਦੇ ਡਿੱਗਣ ਦੇ ਕਾਰਨ ਮੌਤ ਹੋ ਗਈ ਹੈ। ਜੀਆਰਪੀ ਮੋਗਾ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਉਸਦੀ ਪਹਿਚਾਣ ਦੇ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਨਹੀਂ ਕੀਤੀ ਜਾ ਸਕੀ। ਜਾਣਕਾਰੀ ਦਿੰਦੇ ਹੋਏ ਜੀਆਰਪੀ ਦੇ ਹੋਲਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਨੂੰ ਫਿਰੋਜਪੁਰ ਤੋਂ ਚੱਲ ਕੇ ਲੁਧਿਆਣਾ ਜਾਂਦੀ ਸਤਲੁਜ ਐਕਸਪ੍ਰੈਸ ਗੱਡੀ ਜਿਵੇ ਹੀ ਘੱਲ ਕਲਾਂ ਦੇ ਰੇਲਵੇ ਸਟੇਸ਼ਨ ਨੂੰ…

Read More

ਦੋ ਭੈਣਾਂ ਦੀ ਮਾਰਕੁੱਟ ਤੋਂ ਬਾਅਦ ਪੁਲਿਸ ਨੇ ਉਨ•ਾਂ ਦੇ ਨਾਬਾਲਗ ਭਰਾ ਦੀ ਕੀਤੀ ਮਾਰਕੁੱਟ!

ਦੋ ਭੈਣਾਂ ਦੀ ਮਾਰਕੁੱਟ ਤੋਂ ਬਾਅਦ ਪੁਲਿਸ ਨੇ ਉਨ•ਾਂ ਦੇ ਨਾਬਾਲਗ ਭਰਾ ਦੀ ਕੀਤੀ ਮਾਰਕੁੱਟ!

ਦੋ ਭੈਣਾਂ ਦੀ ਮਾਰਕੁੱਟ ਤੋਂ ਬਾਅਦ ਪੁਲਿਸ ਨੇ ਉਨ•ਾਂ ਦੇ ਨਾਬਾਲਗ ਭਰਾ ਦੀ ਕੀਤੀ ਮਾਰਕੁੱਟ! ਪੁਲਿਸ ਨੇ ਨਾਬਾਲਗ ਦੇ ਗੁਪਤ ਅੰਗ ਵਿੱਚ ਕਥਿਤ ਡੰਡਾ ਪਾਉਣ ਦੀ ਕੀਤੀ ਕੋਸ਼ਿਸ਼ ਥਾਣਾ ਮੁੱਖੀ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਮੋਗਾ (ਨਿਊਜ਼ 24): ਥਾਣਾ ਫਤਿਹਗੜ• ਪੰਜਤੂਰ ਦੀ ਪੁਲਿਸ ਦੁਆਰਾ ਆਪਣੀ ਕਰੂਰਤਾ ਦੀਆਂ ਹੱਦਾਂ ਪਾਰ ਕਰਦਿਆਂ ਬੀਤੇ ਸ਼ਨੀਵਾਰ ਦੀ ਰਾਤ ਇੱਕ ਘਰ ਵਿੱਚ ਜਬਰਨ ਦਾਖਲ ਹੋ ਕੇ ਘਰ ਵਿੱਚ ਮੌਜੂਦ ਦੋ ਭੈਣਾਂ ਦੀ ਲਾਠੀਆਂ ਨਾਲ ਬੁਰੀ ਤਰ•ਾਂ ਮਾਰਕੁੱਟ ਕੀਤੀ ਗਈ ਅਤੇ ਉਨ•ਾਂ ਨੂੰ ਜਖਮੀ ਕਰ ਦਿੱਤਾ ਗਿਆ। ਜਦ ਪੁਲਿਸ ਦਾ ਦਿਲ ਨਾ ਭਰਿਆ ਤਾਂ…

Read More