ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ

ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ ਮੋਗਾ (ਨਿਊਜ਼ 24): ਸਥਾਨਕ ਲਾਲ ਸਿੰਘ ਰੋਡ ਨਿਵਾਸੀ ਇਕ ਨੌਜਵਾਨ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਸੋਨੂੰ (24) ਪੁੱਤਰ ਧਰਮਪਾਲ ਵਾਸੀ ਲਾਲ ਸਿੰਘ ਰੋਡ ਮੋਗਾ ਡੈਂਟਿੰਗ ਅਤੇ ਪੈਂਟਿੰਗ ਦਾ ਕੰਮ ਕਰਦਾ ਸੀ। ਅੱਜ ਘਰ ਵਿੱਚ ਜਦੋਂ ਸੋਨੂੰ ਇਕੱਲਾ ਸੀ ਤਾਂ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਘਰ ਵਿੱਚ ਉਸ ਦੇ ਚਾਚੇ ਦਾ ਮੁੰਡਾ ਚਾਹ ਦੇਣ ਗਿਆ ਤਾਂ ਕਮਰੇ ਵਿੱਚ ਸੋਨ ੂੰ…

Read More

ਖਸਰਾ ਤੇ ਰੁਬੇਲਾ ਟੀਕਾਕਰਨ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਜਰੂਰੀ ਅਤੇ ਬੇਹੱਦ ਲਾਭਦਾਇਕ-ਡਿਪਟੀ ਕਮਿਸ਼ਨਰ

ਖਸਰਾ ਤੇ ਰੁਬੇਲਾ ਟੀਕਾਕਰਨ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਜਰੂਰੀ ਅਤੇ ਬੇਹੱਦ ਲਾਭਦਾਇਕ-ਡਿਪਟੀ ਕਮਿਸ਼ਨਰ

ਖਸਰਾ ਤੇ ਰੁਬੇਲਾ ਟੀਕਾਕਰਨ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਜਰੂਰੀ ਅਤੇ ਬੇਹੱਦ ਲਾਭਦਾਇਕ-ਡਿਪਟੀ ਕਮਿਸ਼ਨਰ • ਜ਼ਿਲ•ੇ ਦੇ ਲੋਕਾਂ ਨੂੰ ਐਮ.ਆਰ. ਟੀਕੇ ਸਬੰਧੀ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਗਲਤ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਦੀ ਅਪੀਲ • ਐਮ.ਆਰ. ਦਾ ਟੀਕਾ ਵਿਸ਼ਵ ਸਿਹਤ ਸੰਸਥਾ ਵੱਲੋਂ ਪ੍ਰਵਾਨਤ ਤੇ ਬੱਚਿਆਂ ਲਈ 100 ਫੀਸਦੀ ਸੁਰੱਖਿਅਤ ਮੋਗਾ (ਨਿਊਜ਼ 24) : ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਕਿਹਾ ਕਿ ਖਸਰਾ ਤੇ ਰੁਬੇਲਾ ਟੀਕਾਕਰਨ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਜ਼ਰੂਰੀ ਅਤੇ ਬੇਹੱਦ ਲਾਭਦਾਇਕ ਹੈ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ 9 ਮਹੀਨੇ ਤੋਂ ਲੈ ਕੇ 15 ਸਾਲ…

Read More

ਨੌਕਰੀ ਦਾ ਝਾਂਸਾ ਦੇ ਕੇ ਕੀਤਾ ਬਲਾਤਕਾਰ

ਨੌਕਰੀ ਦਾ ਝਾਂਸਾ ਦੇ ਕੇ ਕੀਤਾ ਬਲਾਤਕਾਰ ਮੋਗਾ (ਨਿਊਜ਼ 24): ਜ਼ਿਲ•ਾ ਮੋਗਾ ਨਿਵਾਸੀ ਇੱਕ ਮਹਿਲਾ ਨਾਲ ਨੌਕਰੀ ਦਾ ਝਾਂਸਾ ਦੇ ਕੇ ਪਿੰਡ ਖੋਸਾ ਕੋਟਲਾ ਨਿਵਾਸੀ ਇੱਕ ਵਿਅਕਤੀ ਵੱਲੋਂ ਕਥਿਤ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਸਾਊਥ ਪੁਲਿਸ ਨੂੰ ਮਹਿਲਾ ਨੇ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਵੀਰ ਸਿੰਘ ਵਾਸੀ ਖੋਸਾ ਕੋਟਲਾ ਉਸ ਨੂੰ ਸਰਕਾਰੀ ਨੌਕਰੀ ਤੇ ਲਗਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਮਿਲਣ ਲੱਗ ਗਿਆ ਅਤੇ ਹੋਟਲਾਂ ਵਿੱਚ ਚਾਹ ਪਾਣੀ ਪਿਲਾ ਕੇ ਉਸ ਨੂੰ ਵਿਸ਼ਵਾਸ਼ ਵਿੱਚ ਲੈ ਲਿਆ ਅਤੇ ਗੱਡੀ ਵਿੱਚ ਘੁੰਮਾਉਂਦਾ ਰਿਹਾ ਅਤੇ  ਉਸ…

Read More

“ਚੋਰਾਂ ਦਾ ਧੰਨਵਾਦ”

“ਚੋਰਾਂ ਦਾ ਧੰਨਵਾਦ” ਸਾਡੇ ਸਮਾਜ ਵਿੱਚ ਚੋਰੀ ਜਾਂ ਚੋਰਾਂ ਨਾਲ ਅਥਾਹ ਨਫਰਤ ਕੀਤੀ ਜਾਂਦੀ ਹੈ। ਪਰ ਇਹ ਧੰਨਵਾਦ ਦਾ ਵਿਅੰਗ ਉਸ ਵਕਤ ਉਪਜਿਆ ਅਸੀਂ ਆਪਣੀ ਭੈਣ ਲਈ ਰਿਸ਼ਤਾ ਦੇਖਣ ਜਾ ਰਹੇ ਸੀ। ਉਸ ਵਕਤ ਗੱਡੀ ਵਿੱਚ 5-6 ਰਿਸ਼ਤੇਦਾਰ ਸਨ ਅਤੇ ਉਹਨਾਂ ਵਿੱਚ ਹੀ ਮੇਰੇ ਫੁੱਫੜ ਜੀ ਸਨ ਜੋ ਕਿ ਪੇਸ਼ੇ ਤੋਂ ਵਕੀਲ ਸੀ ਅਤੇ ਆਪਣੇ ਸਾਫ ਸਪੱਸ਼ਟ ਸੁਭਾਅ ਅਨੁਸਾਰ ਉਹ ਬਿਨਾਂ ਝਿਜਕ ਮੂੰਹ ‘ਤੇ ਗੱਲ ਕਹਿਣ ਤੋਂ ਪਰਹੇਜ ਨਹੀਂ ਕਰਦੇ ਸਨ। ਅਸੀਂ ਸਾਰੇ ਜਾਣੇ ਗੱਡੀ ਵਿੱਚ ਜਾ ਰਹੇ ਸੀ ਤੇ ਵਿਚੋਲਾ ਵੀ ਸਾਡੇ ਨਾਲ ਹੀ ਸੀ। ਗੱਡੀ ਪੱਕੀ ਸੜਕ ‘ਤੇ…

Read More

ਪੰਜਾਬੀ ਲੇਖਕ ਸਭਾ ਦੀ ਹੋਈ ਚੋਣ

ਪੰਜਾਬੀ ਲੇਖਕ ਸਭਾ ਦੀ ਹੋਈ ਚੋਣ

ਪੰਜਾਬੀ ਲੇਖਕ ਸਭਾ ਦੀ ਹੋਈ ਚੋਣ ਪ੍ਰਸ਼ੋਤਮ ਪੱਤੋ ਸਰਪ੍ਰਸਤ, ਰੌਂਤਾ ਪ੍ਰਧਾਨ, ਬੱਬੀ ਪੱਤੋ ਸਕੱਤਰ ਚੁਣੇ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ): ਪੰਜਾਬੀ ਲੇਖਕ ਸਭਾ ਰਜਿ. ਨਿਹਾਲ ਸਿੰਘ ਵਾਲਾ ਦੀ ਅਹਿਮ ਮੀਟਿੰਗ ਪੱਤੋ ਹੀਰਾ ਸਿੰਘ ਵਿਖੇ ਸਭਾ ਦੇ ਸਾਬਕਾ ਪ੍ਰਧਾਨ ਮੰਗਲਮੀਤ ਪੱਤੋ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਪ੍ਰਸ਼ੋਤਮ ਪੱਤੋ ਨੂੰ ਸਰਪਰਸਤ, ਰਾਜਵਿੰਦਰ ਰੌਂਤਾ ਨੂੰ ਪ੍ਰਧਾਨ , ਬੱਬੀ ਪੱਤੋ ਨੂੰ ਜਨਰਲ ਸਕੱਤਰ, ਗੋਪੀ ਰਾਉਕੇ ਨੂੰ ਮੀਤ ਪ੍ਰਧਾਨ, ਲਵਲੀ ਸ਼ਰਮਾ ਪ੍ਰੈੱਸ ਸਕੱਤਰ ਅਤੇ ਮੰਗਲਮੀਤ ਨੂੰ ਖਜਾਨਚੀ ਲਿਆ ਗਿਆ। ਇਸ ਸਮੇਂ ਮੰਗਲਮੀਤ ਪੱਤੋ, ਪ੍ਰਸ਼ੋਤਮ ਪੱਤੋ, ਬੱਬੀ ਪੱਤੋ,…

Read More

ਆਸ਼ੂ ਟਰੈਵਲਜ਼ ਨੇ ਕਨੇਡਾ ਦਾ ਦਸ ਸਾਲਾ ਸੁਪਰ ਵੀਜ਼ਾ ਲਗਵਾਇਆ

ਆਸ਼ੂ ਟਰੈਵਲਜ਼ ਨੇ ਕਨੇਡਾ ਦਾ ਦਸ ਸਾਲਾ ਸੁਪਰ ਵੀਜ਼ਾ ਲਗਵਾਇਆ

ਆਸ਼ੂ ਟਰੈਵਲਜ਼ ਨੇ ਕਨੇਡਾ ਦਾ ਦਸ ਸਾਲਾ ਸੁਪਰ ਵੀਜ਼ਾ ਲਗਵਾਇਆ ਮੋਗਾ (ਨਿਊਜ਼ 24): ਸਥਾਨਕ ਭਗਤ ਸਿੰਘ ਮਾਰਕੀਟ ਵਿਖੇ ਆਸ਼ੂ ਟਰੈਵਲਜ਼ ਨੇ ਇਕ ਵਿਅਕਤੀ ਦਾ ਦਸ ਸਾਲਾ ਸੁਪਰ ਵੀਜ਼ਾ ਲਗਵਾ ਕੇ ਦਿੱਤਾ। ਇਸ ਮੌਕੇ ਆਸ਼ੂ ਟਰੈਵਲਜ਼ ਦੇ ਐਮਡੀ ਸੁਭਾਸ਼ ਹਾਂਡਾ ਨੇ ਦੱਸਿਆ ਕਿ ਰਾਜ ਕਮਲ ਲੂੰਬਾ ਵਾਸੀ ਲੰਗੇਆਣਾ ਦਾ ਕਨੇਡਾ ਲਈ ਦਸ ਸਾਲਾ ਸੁਪਰ ਵੀਜ਼ਾ  ਲਗਵਾ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਥੇ ਸਟੱਡੀਬੇਸ, ਟੂਰਿਸਟ ਅਤੇ ਪੀਆਰ ਵੀਜ਼ੇ ਲਗਵਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਮਨੀ ਐਕਸਚੇਂਜ ਅਤੇ ਵਿਦੇਸ਼ੀ ਟਿਕਟਾਂ ਵੀ ਬੁੱਕ ਕੀਤੀਆਂ ਜਾਂਦੀਆਂ ਹਨ।

Read More

ਸਿਸੋਧੀਆ ਨੇ ਜ਼ਿਲ•ਾ ਮੋਗਾ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨਾਲ ਕੀਤੀ ਮੁਲਾਕਾਤ

ਸਿਸੋਧੀਆ ਨੇ ਜ਼ਿਲ•ਾ ਮੋਗਾ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨਾਲ ਕੀਤੀ ਮੁਲਾਕਾਤ

ਸਿਸੋਧੀਆ ਨੇ ਜ਼ਿਲ•ਾ ਮੋਗਾ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨਾਲ ਕੀਤੀ ਮੁਲਾਕਾਤ ਮੋਗਾ (ਨਿਊਜ਼ 24): ਆਮ ਆਦਮੀ ਪਾਰਟੀ ਜ਼ਿਲ•ਾ ਮੋਗਾ ਦੇ ਵਲੰਟੀਅਰ ਅਤੇ ਅਹੁਦੇਦਾਰਾਂ ਨੇ ਪੰਜਾਬ ਆਪ ਦੇ ਇਨਚਾਰਜ ਮਨੀਸ਼ ਸਿਸੋਧੀਆ ਨੂੰ ਮਿਲੇ। ਉਸ ਸਮੇਂ ਡਾ: ਬਲਵੀਰ ਸਿੰਘ ਸਹਿ ਪ੍ਰਧਾਨ ਵੀ ਉਨ•ਾਂ ਨਾਲ ਸਨ। ਮੋਗਾ ਆਪ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਨਸੀਬ ਬਾਵਾ ਨੇ ਇਸ ਮੀਟਿੰਗ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਿਸੋਧੀਆ ਨੇ ਆਪ ਦੇ ਵਲੰਟੀਅਰ ਅਤੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਆਮ ਲੋਕਾਂ ਵਿੱਚ ਵਿਚਰ ਕੇ ਲੋਕਾਂ ਨੂੰ ਦੱਸਣ ਕਿ ਕਿਸ ਤਰ•ਾਂ ਪੰਜਾਬ ਵਿੱਚ ਝੂਠੇ ਲਾਰੇ ਲਾ ਕੇ ਕਾਂਗਰਸ ਸਰਕਾਰ ਸੱਤਾ…

Read More

ਸਮਾਜ ਸੇਵਾ ਸੰਮਤੀ ਨੇ ਟੀਕਿਆਂ ਬਾਰੇ ਜਾਗਰੂਕ ਕਰਨ ਲਈ ਪਰਚਾ ਕੀਤਾ ਜਾਰੀ

ਸਮਾਜ ਸੇਵਾ ਸੰਮਤੀ ਨੇ ਟੀਕਿਆਂ ਬਾਰੇ ਜਾਗਰੂਕ ਕਰਨ ਲਈ ਪਰਚਾ ਕੀਤਾ ਜਾਰੀ

ਸਮਾਜ ਸੇਵਾ ਸੰਮਤੀ ਨੇ ਟੀਕਿਆਂ ਬਾਰੇ ਜਾਗਰੂਕ ਕਰਨ ਲਈ ਪਰਚਾ ਕੀਤਾ ਜਾਰੀ ਸਮਾਲਸਰ, (ਨਿਊਜ਼ 24):- ਨਾਮਵਰ ਸਮਾਜ ਸੇਵਾ ਸੰਮਤੀ ਨੇ ਪ੍ਰਧਾਨ ਡਾ. ਬਲਰਾਜ ਸਿੰਘ ਰਾਜੂ ਦੀ ਅਗਵਾਈ ਵਿੱਚ ਖਸਰਾ ਤੇ ਜਰਮਨ ਬੁਖਾਰ ਦੇ ਟੀਕਾਕਰਨ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਇੱਕ ਪਰਚਾ ਛਪਵਾ ਕੇ ਜਾਰੀ ਕੀਤਾ ਹੈ। ਇਸ ਮੌਕੇ ਡਾ. ਰਾਜੂ ਨੇ ਕਿਹਾ ਕਿ ਟੀਕਾਕਰਨ ਦਾ ਪ੍ਰੋਗਰਾਮ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਲੀਕਿਆ ਗਿਆ ਹੈ, ਕਿਸੇ ਵੀ ਝੂਠੇ ਪ੍ਰਚਾਰ ਪਿੱਛੇ ਲੱਗ ਕੇ ਆਪਣੇ ਬੱਚਿਆਂ ਨੂੰ ਖਸਰਾ ਤੇ ਜਰਮਨ…

Read More