ਬੈਸਟਿਨ ਕੋਚਿੰਗ ਸੈਂਟਰ ‘ਚ ਦਾਖਲੇ ਲਈ ਭਾਰੀ ਉਤਸ਼ਾਹ

ਬੈਸਟਿਨ ਕੋਚਿੰਗ ਸੈਂਟਰ 'ਚ ਦਾਖਲੇ ਲਈ ਭਾਰੀ ਉਤਸ਼ਾਹ

ਬੈਸਟਿਨ ਕੋਚਿੰਗ ਸੈਂਟਰ ‘ਚ ਦਾਖਲੇ ਲਈ ਭਾਰੀ ਉਤਸ਼ਾਹ ਮੋਗਾ, (ਗੁਰਜੰਟ ਸਿੰਘ)-ਸਥਾਨਕ ਸ਼ਹਿਰ ਦੀ ਨਾਮਵਰ ਸੰਸਥਾ ਬੈਸਟਿਨ ਇੰਸਟੀਚਿਊਟ ਅੰਮ੍ਰਿਤਸਰ ਰੋਡ ਮੋਗਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਦੇ ਐਮਡੀ ਦਲਬੀਰ ਸਿੰਘ ਜੌੜਾ ਨੇ ਦੱਸਿਆ ਕਿ ਬੈਸਟਿਨ ਕੋਚਿੰਗ ਸੈਂਟਰ ਵਿਚ ਕੁੜੀਆਂ ਮੁੰਡਿਆਂ ਲਈ ਵੱਖਰੇ ਵੱਖਰੇ ਏਸੀ ਕਲਾਸ ਰੂਮ, ਵਧੀਆ ਪਖਾਨੇ ਅਤੇ ਹੋਰ ਸਹੂਲਤਾਂ ਨਾਲ ਭਰਪੂਰ ਹਨ ਅਤੇ ਸਾਡੇ ਕੋਚਿੰਗ ਸੈਂਟਰ ਵਿਚ ਵਧੀਆ ਤਜਰਬੇਕਾਰ ਮਿਹਨਤੀ ਸਟਾਫ ਹੈ ਜਿਹੜਾ ਆਈਈਐਲਟੀਐਸ, ਓਈਟੀ, ਸਪੋਕਨ ਇੰਗਲਿਸ਼, ਗਰਾਮਰ ਵਿਚ ਪੂਰੀ ਤਰ•ਾਂ ਨਿਪੁੰਨ ਹਨ, ਵਿਦਿਆਰਥੀਆਂ ਨੂੰ ਵਧੀਆ ਕੋਚਿੰਗ ਦੇ ਰਹੇ ਹਨ। ਉਨ•ਾਂ ਕਿਹਾ ਕਿ ਚੰਗੇ ਬੈਂਡ ਪ੍ਰਾਪਤ ਕਰਨ ਉਪਰੰਤ ਵਿਦਿਆਰਥੀਆਂ…

Read More

ਜੂਨ 1984 ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜੂਨ 1984 ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜੂਨ 1984 ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਸੰਤਾਂ ਦੀਆਂ ਫੋਟੋ ਵਾਲੀਆਂ ਟੀ ਸ਼ਰਟਾਂ ਪਾਈ ਨੌਜਵਾਨ ਬਣੇ ਖਿੱਚ ਦਾ ਕੇਂਦਰ ਜਿਲ•ਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਕੀਤੇ ਇੰਤਜਾਮ, ਚੱਪੇ ਚੱਪੇ ਤੇ ਪੁਲਿਸ ਦੀ ਤੈਨਾਤੀ ਨੱਥੂਵਾਲਾ ਗਰਬੀ , (ਪਵਨ ਗਰਗ): ਜੂਨ 1984 ਦਾ ਸ਼ਹੀਦੀ ਸਾਕਾ ਜਿਸ ਵਿੱਚ ਸਮੇਂ ਦੀ ਹਕੂਮਤ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੰਗਤਾਂ ਸਮੇਤ ਤੋਪਾਂ, ਟੈਕਾਂ ਨਾਲ ਉਡਾ ਦਿੱਤਾ ਸੀ। ਇਸ ਦੀ ਯਾਦ ਤਾਜ਼ਾ ਕਰਦੇ ਹੋਏ ਭਾਈ ਗੁਰਸੇਵਕ ਸਿੰਘ ਭਾਣਾ ਦੀ ਅਗਵਾਈ ਵਿੱਚ ਸਮੁੱਚੀ ਸਿੱਖ ਸੰਗਤ ਭਾਣਾ ਅਤੇ ਇਲਾਕੇ ਦੀਆਂ ਸੰਗਤਾਂ…

Read More

ਕਿਸਾਨ ਵੀਰ 1 ਤੋਂ 10 ਜੂਨ ਤੱਕ ਜਰੂਰੀ ਵਸਤਾਂ ਦੇ ਬਾਈਕਾਟ ਮੁਹਿੰਮ ਦਾ ਸਾਥ ਦੇਣ -ਕਿਸਾਨ ਆਗੂ

ਕਿਸਾਨ ਵੀਰ 1 ਤੋਂ 10 ਜੂਨ ਤੱਕ ਜਰੂਰੀ ਵਸਤਾਂ ਦੇ ਬਾਈਕਾਟ ਮੁਹਿੰਮ ਦਾ ਸਾਥ ਦੇਣ -ਕਿਸਾਨ ਆਗੂ

ਕਿਸਾਨ ਵੀਰ 1 ਤੋਂ 10 ਜੂਨ ਤੱਕ ਜਰੂਰੀ ਵਸਤਾਂ ਦੇ ਬਾਈਕਾਟ ਮੁਹਿੰਮ ਦਾ ਸਾਥ ਦੇਣ -ਕਿਸਾਨ ਆਗੂ ਨੱਥੂਵਾਲਾ ਗਰਬੀ ,(ਪਵਨ ਗਰਗ): ਭਾਰਤ ਦੇਸ਼ ਵਿੱਚ ਕਿਸਾਨਾਂ ਦੀ ਹੁੰਦੀ ਲੁੱਟ ਖਸੁੱਟ ਨੂੰ ਰੋਕਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ ਵੱਖ ਜਥੇਬੰਧੀਆਂ ਦੇ ਸਾਂਝੇ ਮੋਰਚੇ ਵੱਲੋਂ 1 ਜੂਨ ਤੋਂ 10 ਜੂਨ ਤੱਕ ਰੋਜਾਨਾਂ ਦੀਆਂ ਜਰੂਰੀ ਵਸਤਾਂ ਜਿਵੇ: ਦੁੱਧ, ਸਬਜੀਆਂ ਆਦਿ ਦੀ ਸ਼ਹਿਰਾਂ ਨੂੰ ਸਪਲਾਈ ਰੋਕਣ ਵਾਸਤੇ ਕੀਤੇ ਗਏ ਫੈਸਲੇ ਨੂੰ ਲਾਗੂ ਕਰਨ ਵਾਸਤੇ ਕਿਸਾਨ ਵੀਰ ਸਾਥ ਦੇਣ। ਇੰਨ•ਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਬਾਘਾਪੁਰਾਣਾ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ…

Read More

ਸੜਕ ਹਾਦਸੇ ਵਿੱਚ ਜਖਮੀ ਹੋਏ ਪ੍ਰੋਫੈਸਰ ਦੀ ਇਲਾਜ ਦੌਰਾਨ ਮੌਤ

ਸੜਕ ਹਾਦਸੇ ਵਿੱਚ ਜਖਮੀ ਹੋਏ ਪ੍ਰੋਫੈਸਰ ਦੀ ਇਲਾਜ ਦੌਰਾਨ ਮੌਤ ਮੋਗਾ (ਜਗਮੋਹਨ ਸ਼ਰਮਾਂ): ਬੀਤੀ 21 ਮਈ ਦੀ ਸ਼ਾਮ ਨੂੰ ਸੜਕ ਹਾਦਸੇ ਵਿੱਚ ਜਖਮੀ ਹੋਏ ਆਈਐਸਐਫ ਕਾਲਜ ਦੇ ਪ੍ਰੋਫੈਸਰ ਨੇ ਸ਼ਨੀਵਾਰ ਦੀ ਰਾਤ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਦਮ ਤੌੜ ਦਿੱਤਾ। ਐਤਵਾਰ ਦੇ ਦਿਨ ਐਂਬੂਲੇਂਸ ਦੇ ਦੁਆਰਾ ਪ੍ਰੋਫੈਸਰ ਦੀ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਲਈ ਲਿਆਂਦਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਫ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਦੱਸਿਆ ਕਿ 21 ਮਈ ਦੀ ਸ਼ਾਮ ਨੂੰ ਉਨ•ਾਂ ਦੇ ਕਾਲਜ ਵਿੱਚ ਕੰਮ ਕਰਦੇ ਪ੍ਰੋਫੈਸਰ…

Read More

9 ਲੱਖ 60 ਹਜਾਰ ਰੁਪਏ ਦੀ ਧੋਖਾਧੜੀ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ‘ਚ ਇੱਕ ਨਾਮਜਦ

9 ਲੱਖ 60 ਹਜਾਰ ਰੁਪਏ ਦੀ ਧੋਖਾਧੜੀ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ‘ਚ ਇੱਕ ਨਾਮਜਦ ਮੋਗਾ, (ਲਖਵੀਰ ਸਿੰਘ): ਫੈਕਟਰੀ ਵਿੱਚਂੋ ਸਮਾਨ ਚੁੱਕ ਕੇ ਪੂਰੀ ਰਕਮ ਅਦਾ ਨਾ ਕਰਕੇ  9 ਲੱਖ 60 ਹਜਾਰ 125 ਰੁਪਏ ਦੀ ਧੋਖਾਧੜੀ ਕਰਨ ਅਤੇ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਸੋਕ ਕੁਮਾਰ ਨਰੂਲਾ ਪੁੱਤਰ ਰਾਮ ਨਾਥ ਵਾਸੀ ਜੀਰਾ ਰੋਡ ਮੋਗਾ ਨੇ ਜ਼ਿਲ•ਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਰਾਹੁਲਜੀਤ…

Read More

ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਭਜਾਇਆ, ਇੱਕ ਨਾਮਜਦ

ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਭਜਾਇਆ, ਇੱਕ ਨਾਮਜਦ ਮੋਗਾ, (ਲਖਵੀਰ ਸਿੰਘ): ਸਕੂਲ ਪੜਨ ਗਈ 16 ਸਾਲਾਂ ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਲੈ ਜਾਣ ਦੇ ਦੋਸ਼ ਤਹਿਤ ਪੁਲਿਸ ਵੱਲੋਂ ਕਥਿਤ ਮੁਲਜ਼ਮ ਲੜਕੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਸਾਊਥ ਦੇ ਹੌਲਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਮਹੁੱਲਾ ਲਹੌਰੀਆਂ ਨਿਵਾਸੀ ਵਿਅਕਤੀ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਸ ਦੀ 16 ਸਾਲਾਂ ਨਬਾਲਗ ਲੜਕੀ ਘਰੋਂ ਸਕੂਲ ਪੜਨ ਗਈ ਸੀ ਅਤੇ ਉਸ ਨੂੰ ਰਾਜ ਕਰਨ ਵਾਸੀ ਬੁੱਧ ਸਿੰਘ ਵਾਲਾ ਵਿਆਹ ਕਰਾਉਣ ਦਾ ਝਾਂਸਾਂ…

Read More

ਇਟਲੀ ਭੇਜਣ ਦਾ ਝਾਂਸਾਂ ਦੇ ਕੇ 3 ਲੱਖ 30 ਹਜਾਰ ਠੱਗੇ, ਟਰੈਵਲ ਏਜੰਟ ਨਾਮਜਦ

ਇਟਲੀ ਭੇਜਣ ਦਾ ਝਾਂਸਾਂ ਦੇ ਕੇ 3 ਲੱਖ 30 ਹਜਾਰ ਠੱਗੇ, ਟਰੈਵਲ ਏਜੰਟ ਨਾਮਜਦ ਮੋਗਾ, (ਲਖਵੀਰ ਸਿੰਘ): ਭਗਤਾ ਭਾਈਕਾ ਨਿਵਾਸੀ ਵਿਅਕਤੀ ਨੇ ਇਟਲੀ ਭੇਜਣ ਦਾ ਝਾਂਸਾਂ ਦੇ ਕੇ 3 ਲੱਖ 30 ਹਜਾਰ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਗਤਾ ਭਾਈਕਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਸਤਪਾਲ ਸਿੰਘ ਵਾਸੀ ਗੁੰਮਟੀਵਾਲਾ ਰਾਹ ਨੇੜੇ…

Read More

ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਪਤੀ ਨਾਮਜਦ

ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਪਤੀ ਨਾਮਜਦ ਮੋਗਾ,  (ਲਖਵੀਰ ਸਿੰਘ): ਨਸ਼ੇੜੀ ਪਤੀ ਵੱਲੋਂ ਆਪਣੀ ਪਤਨੀ ਨੂੰ ਕੁੱਟਮਾਰ ਕੇ ਘਰੋਂ ਬਾਹਰ ਕੱਢਣ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੋਗਾ ਦੇ ਹੋਲਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਰਿੰਪੀ ਪਤਨੀ ਰਾਜੇਸ ਚੋਪੜਾ ਵਾਸੀ ਨੇੜੇ ਸ਼ਿਵ ਡੈਅਰੀ ਨਾਨਕ ਨਗਰੀ ਮੋਗਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਸ ਦਾ ਪਤੀ ਰਾਜੇਸ ਚੋਪੜਾ ਜੋ ਅਕਸਰ ਹੀ ਸ਼ਰਾਬ ਪੀਣ ਦਾ ਆਦੀ ਹੈ ਤੇ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਹੈ। ਇਸੇ ਤਰਾਂ ਉਸ…

Read More

ਛੋਟਾ ਹਾਥੀ ਗੱਡੀ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਛੋਟਾ ਹਾਥੀ ਗੱਡੀ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਮੋਗਾ (ਲਖਵੀਰ ਸਿੰਘ): ਧਰਮਕੋਟ ਨੇੜੇ ਛੋਟਾ ਹਾਥੀ ਗੱਡੀ ਦੀ ਲਪੇਟ ‘ਚ ਆਉਣ ਨਾਲ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਪੁਲਿਸ ਵੱਲੋਂ ਕਥਿਤ ਮੁਲਜ਼ਮ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਨਿਆਜ ਆਲਮ ਪੁੱਤਰ ਮੁਖਤਾਰ ਆਲਮ ਵਾਸੀ ਸੈਕਟਰ ਡੀ ਬਲਾਕ ਫੂਲੀ ਜ਼ਿਲ•ਾ ਧੰਨਬਾਦ  (ਝਾਰਖੰਡ) ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਸ ਦਾ ਭਰਾ ਏਜਾਜ ਅਹਿਮਦ 34 ਸਾਲ ਜੋ…

Read More

ਘਰ ‘ਚ ਦਾਖਲ ਹੋ ਕੇ ਵਿਅਕਤੀ ਨੂੰ ਸੱਟਾਂ ਮਾਰ ਕੇ ਕੀਤਾ ਜ਼ਖਮੀ, ਸਰਪੰਚ ਸਮੇਤ ਤਿੰਨ ਨਾਮਜਦ

ਘਰ ‘ਚ ਦਾਖਲ ਹੋ ਕੇ ਵਿਅਕਤੀ ਨੂੰ ਸੱਟਾਂ ਮਾਰ ਕੇ ਕੀਤਾ ਜ਼ਖਮੀ, ਸਰਪੰਚ ਸਮੇਤ ਤਿੰਨ ਨਾਮਜਦ ਮੋਗਾ (ਲਖਵੀਰ ਸਿੰਘ): ਪਿੰਡ ਮਹਿਰੋ ਵਿਖੇ ਘਰ ‘ਚ ਦਾਖਲ ਹੋਕੇ ਵਿਅਕਤੀ ਨੂੰ ਸੱਟਾਂ ਮਾਰਕੇ ਜ਼ਖਮੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਸਰਪੰਚ ਸਮੇਤ  ਤਿੰਨ ਜਾਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੈਹਿਣਾ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਮਹਿਰੋ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਸਵਰਨਜੀਤ ਸਿੰਘ ਸਰਪੰਚ ਵਾਸੀ ਮਹਿਰੋ ਅਤੇ ਦੋ ਅਣਪਛਾਤੇ ਵਿਅਕਤੀ ਉਸ ਦੀ ਭਰਜਾਈ ਨੂੰ ਗਾਲੀ ਗਲੋਚ…

Read More