ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ‘ਚ ਹੋਈਆਂ ਅਹਿਮ ਵਿਚਾਰਾਂ

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ‘ਚ ਹੋਈਆਂ ਅਹਿਮ ਵਿਚਾਰਾਂ ਬਲਾਤਕਾਰ ਘਟਨਾਵਾਂ ਦੀ ਕੀਤੀ ਸਖਤ ਨਿੰਦਾ ਬਾਘਾਪੁਰਾਣਾ, (ਪਵਨ ਗਰਗ, ਰਜਿੰਦਰ ਸਿੰਘ ਕੋਟਲਾ) : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਡਵੀਜ਼ਨ ਬਾਘਾਪੁਰਾਣਾ ਦੀ ਵਿਸ਼ੇਸ਼ ਮੀਟਿੰਗ ਹਰਨੇਕ ਸਿੰਘ ਨੇਕ ਜਿਲਾ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜੱਥੇਬੰਦੀਆਂ ਦੇ ਆਗੂਆਂ ਨੇ ਕਠੂਆ ਅਤੇ ਉਨਾਵਾ ਦੀਆਂ ਘਿਨੌਣੀਆਂ ਘਟਨਾਵਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾਵਾ ਦਿੱਤੀਆਂ ਜਾਣ ਅਤੇ ਲੋਕਾਂ ਦੀ ਖਾਸਕਰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖਮ ਕਦਮ ਚੁੱਕੇ ਜਾਣ। ਜੱਥੇਬੰਦੀ ਦੇ ਆਗੂਆਂ ਸੁਰਿੰਦਰ ਰਾਮ…

Read More

ਪੰਜਾਬ ਦੇ ਲੋਕਾਂ ਲਈ ਇਕੋ-ਇਕ ਆਸ ਦੀ ਕਿਰਨ ਲੋਕ ਇਨਸਾਫ ਪਾਰਟੀ : ਪ੍ਰਧਾਨ ਜਗਮੋਹਣ ਸਿੰਘ

ਪੰਜਾਬ ਦੇ ਲੋਕਾਂ ਲਈ ਇਕੋ-ਇਕ ਆਸ ਦੀ ਕਿਰਨ ਲੋਕ ਇਨਸਾਫ ਪਾਰਟੀ : ਪ੍ਰਧਾਨ ਜਗਮੋਹਣ ਸਿੰਘ ਬਾਘਾਪੁਰਾਣਾ, (ਪਵਨ ਗਰਗ, ਰਜਿੰਦਰ ਸਿੰਘ ਕੋਟਲਾ) : ਪੰਜਾਬ ਵਾਸੀ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਰਵਾਇਤੀ ਪਾਰਟੀਆਂ ਨੂੰ ਅਜ਼ਮਾ ਕੇ ਦੇਖ ਚੁੱਕੇ ਹਨ ਅਤੇ ਇਨਾਂ ਦੋਹਾਂ ਪਾਰਟੀਆਂ ਦਾ ਏਜੰਡਾ ਅਤੇ ਮਨੋਰਥ ਵੀ ਇਕ ਹੈ, ਇਸ ਲਈ ਹੁਣ ਪੰਜਾਬ ਦੇ ਲੋਕਾਂ ਲਈ ਇਕੋ-ਇਕ ਆਸ ਦੀ ਕਿਰਨ ਲੋਕ ਇਨਸਾਫ ਪਾਰਟੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜਿਲਾ ਮੋਗਾ ਦੇ ਪ੍ਰਧਾਨ ਜਗਮੋਹਣ ਸਿੰਘ ਸਮਾਧ ਭਾਈ ਨੇ ਪਿੰਡ ਧੂੜਕੋਟ ਵਿਖੇ ‘ਆਪ’ ਛੱਡ ਕੇ ਲੋਕ ਇਨਸਾਫ ਪਾਰਟੀ ਵਿਚ…

Read More