ਆਉਣ ਵਾਲੀਆਂ ਪੰਚਾਇਤੀ, ਜਿਲਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦਿਓ : ਡਾ. ਹਰਜੋਤ ਕਮਲ

ਜਿਲਾ ਕਾਂਗਰਸ ਪਾਰਟੀ ਦੀ ਹੋਈ ਅਹਿਮ ਮੀਟਿੰਗ ਆਉਣ ਵਾਲੀਆਂ ਪੰਚਾਇਤੀ, ਜਿਲਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦਿਓ : ਡਾ. ਹਰਜੋਤ ਕਮਲ ਅੱੱਜ ਪੀ. ਡਬਲਿਊ. ਡੀ ਰੈਸਟ ਹਾਊਸ ਵਿਖੇ ਕਾਂਗਰਸ ਪਾਰਟੀ ਦੀ ਇਕ ਮੀਟਿੰਗ ਹੋਈ। ਇਸ ਮੌਕੇ ਵਿਧਾਇਕ ਡਾ.  ਹਰਜੋਤ ਕਮਲ , ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,  ਬਾਘਾਪੁਰਾਣਾ ਦੇ ਵਿਧਾਇਕ ਦਸ਼ਜਨ ਸਿੰਘ ਬਰਾੜ, ਜਿਲ•ਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਡਾ. ਪਵਨ ਥਾਪਰ, ਡਾ. ਤਾਰਾ ਸਿੰਘ ਸੰਧੂ, ਹਿੰਮਤ ਸਿੰਘ ਪ੍ਰਧਾਨ, ਸਵਰਨ ਸਿੰਘ ਆਦੀਵਾਲ,…

Read More

ਪੁਲਿਸ ਨਾਕਾਬੰਦੀ ਦੌਰਾਨ ਤਿੰਨ ਵਿਅਕਤੀ 490 ਗ੍ਰਾਮ ਨਸ਼ੀਲਾ ਪਾਊਡਰ, ਦੋ ਪਿਸਤੌਲ 32 ਬੋਰ ਅਤੇ ਚਾਰ ਜਿੰਦਾ ਕਾਰਤੂਸ ਸਮੇਤ ਕਾਬੂ

ਪੁਲਿਸ ਨਾਕਾਬੰਦੀ ਦੌਰਾਨ ਤਿੰਨ ਵਿਅਕਤੀ 490 ਗ੍ਰਾਮ ਨਸ਼ੀਲਾ ਪਾਊਡਰ, ਦੋ ਪਿਸਤੌਲ 32 ਬੋਰ ਅਤੇ ਚਾਰ ਜਿੰਦਾ ਕਾਰਤੂਸ ਸਮੇਤ ਕਾਬੂ ਮੋਗਾ, (ਨਿਊਜ਼ 24 ਸਰਵਿਸ) : ਸ਼ਨੀਵਾਰ ਨੂੰ ਐਸ ਐਸ. ਪੀ. ਦਫਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ ਡੀ ਵਜੀਰ ਸਿੰਘ ਖਹਿਰਾ ਨੇ ਦੱਸਿਆ ਕਿ ਸਪੈਸ਼ਲ ਸਟਾਫ ਸੈਲ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਅਤੇ ਐਸ.ਆਈ ਇਕਬਾਲ ਹੁਸੈਨ ਨੂੰ ਮੁਖ਼ਬਰਾਂ ਵੱਲੋਂ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਸਮੇਤ ਗ਼ੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਦੇ ਹਨ। ਜਿਸ ਦੇ ਚਲਦੇ ਪੁਲਿਸ ਪਾਰਟੀ ਨੇ ਟਰੇਪ ਲਗਾਕੇ ਮਹਿਮੇਆਣਾ ਰੋਡ ਉੱਤੇ ਸਕਾਰਪਿਓ ਗੱਡੀ ਨੰਬਰ ਪੀਬੀ29ਯੂ…

Read More

ਚਰਨ ਸਿੰਘ ਕੈਨੇਡੀਅਨ ਖਾਨੇਕੇ ਸਨਮਾਨਿਤ

ਚਰਨ ਸਿੰਘ ਕੈਨੇਡੀਅਨ ਖਾਨੇਕੇ ਸਨਮਾਨਿਤ ਸਰਕਾਰੀ ਹਾਈ ਸਕੂਲ ਘੱਲਕਲਾਂ ਵਿਖੇ ਚਰਨ ਸਿੰਘ ਕੈਨੇਡੀਅਨ, ਹਰਪਾਲ ਸਿੰਘ ਖਾਨੇ ਕਾ ਅਤੇ ਮਲਕੀਤ ਸਿੰਘ, ਰਣਜੀਤ ਸਿੰਘ ਵੱਲੋਂ 36000 ਰੁਪਏ ਦੀ ਰਾਸ਼ੀ ਚਾਰਦੀਵਾਰੀ ਦੀ ਮੁਰੰਮਤ ਲਈ ਸਕੂਲ ਮੁੱਖ ਅਧਿਆਪਕਾ ਰਾਜਿੰਦਰ ਕੌਰ ਢੰਡਾਲ ਨੂੰ ਭੇਂਟ ਕੀਤੀ। ਇਸ ਸਮੇਂ ਐੱਸ.ਐੱਮ.ਸੀ. ਦੇ ਚੇਅਰਪਰਸਨ ਕਰਮਜੀਤ ਕੌਰ, ਵਾਈਸ ਚੇਅਰਮੈਨ ਜਸਵਿੰਦਰਪਾਲ, ਸੇਵਾਮੁਕਤ ਮੁੱਖ ਅਧਿਆਪਕ ਹਰਜਿੰਦਰ ਸਿੰਘ ਢੰਡਾਲ, ਜਤਿੰਦਰ ਸਿੰਘ ਸਟੈਫੀ, ਲਖਵੀਰ ਸਿੰਘ, ਪਰਦੀਪ ਸਿੰਘ ਅਤੇ ਸਮੂਹ ਸਟਾਫ ਨੇ ਚਰਨ ਸਿੰਘ ਕੈਨੇਡੀਅਨ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕਾ ਰਾਜਿੰਦਰ ਕੌਰ ਢੰਡਾਲ ਨੇ ਕਿਹਾ ਕਿ ਸਮਾਜਸੇਵੀਆਂ ਦੀਆਂ ਵਿਤੀ ਸੇਵਾਵਾਂ ਨਾਲ…

Read More

ਐਸ.ਐਸ.ਚਾਰ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਐਸ.ਐਸ.ਏ. ਰਮਸਾ ਅਧਿਆਪਕ ਫਾਕੇ ਕੱਟਣ ਲਈ ਮਜਬੂਰ : ਗੁਰਪ੍ਰੀਤ ਅੰਮੀਵਾਲ

ਐਸ.ਐਸ.ਚਾਰ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਐਸ.ਐਸ.ਏ. ਰਮਸਾ ਅਧਿਆਪਕ ਫਾਕੇ ਕੱਟਣ ਲਈ ਮਜਬੂਰ : ਗੁਰਪ੍ਰੀਤ ਅੰਮੀਵਾਲ   ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਇਕਾਈ ਮੋਗਾ  ਦੇ ਸੂਬਾਈ ਆਗੂ ਗੁਰਪ੍ਰੀਤ ਅੰਮੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੁਖਜ਼ਿੰਦਰ ਸਿੰਘ ਨੇ ਪ੍ਰੈਸ ਨੂੰ ਦੱਸਿਆ ਪਿਛਲੇ ਚਾਰ ਮਹੀਨਿਆਂ ਤੋ ਐਸ.ਐਸ.ਏ/ਰਮਸਾ ਅਧਿਆਪਕਾ ਨੂੰ ਤਨਖਾਹਾਂ ਨਾ ਮਿਲਣ ਕਾਰਨ ਇਹ ਅਧਿਆਪਕ ਫਾਕੇ ਕੱਟਣ ਨੂੰ ਮਜਬੂਰ ਹਨ। ਤਨਖਾਹਾਂ ਨਾ ਮਿਲਣ ਕਾਰਨ ਇਹ ਅਧਿਆਪਕ ਆਰਥਿਕ ਤੇ ਮਾਨਸਿਕ ਰੂਪ ਵਿੱਚ ਪਰੇਸ਼ਾਨ ਹਨ। ਤਨਖਾਹਾਂ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ ਪਰ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਖਜਾਨਾ ਖਾਲੀ ਹੈ…

Read More

ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਫੀਸਾਂ ਅਤੇ ਫੰਡ ਲਏ ਜਾ ਰਹੇ ਹਨ : ਸਕੂਲ ਐਸੋਸੀਏਸ਼ਨ

ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਫੀਸਾਂ ਅਤੇ ਫੰਡ ਲਏ ਜਾ ਰਹੇ ਹਨ : ਸਕੂਲ ਐਸੋਸੀਏਸ਼ਨ ਕੁਝ ਸ਼ਰਾਰਤੀ ਅਨਸਰ ਬੇਵਜਾ ਪ੍ਰਾਈਵੇਟ ਸਕੂਲਾਂ ਨੂੰ ਕਰ ਰਹੇ ਨੇ ਬਦਨਾਮ ਮੋਗਾ, (ਜਗਮੋਹਨ ਸ਼ਰਮਾ) : ਸਥਾਨਕ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਮੋਗਾ ਪ੍ਰਾਈਵੇਟ ਅਨਏਡਿਡ ਸਕੂਲ ਐਸੋਸੀਏਸ਼ਨ ਦੀ ਮੀਟਿੰਗ ਹੋਈ। ਜਿਸ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਕੂਲਾਂ ਬਾਰੇ ਝੂਠਾ ਪ੍ਰਚਾਰ ਕਰਨ ਬਾਰੇ ਸਖਤ ਨੋਟਿਸ ਲਿਆ ਗਿਆ। ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਤੱਤਾਂ ਨੂੰ ਤਰੋੜ ਮਰੋੜ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਸ ਤੇ ਪ੍ਰਾਈਵੇਟ…

Read More

ਕੈਪਟਨ ਸਰਕਾਰ ਨੇ ਕਿਰਸਾਨੀ ਨੂੰ ਮੁੜ ਤੋਂ ਆਰਥਿਕ ਤੌਰ ਤੇ ਮਜ਼ਬੂਤ ਕਰਨ ਦਾ ਅਮਲ ਆਰੰਭਿਆ : ਰਵੀ ਗਰੇਵਾਲ

ਕੈਪਟਨ ਸਰਕਾਰ ਨੇ ਕਿਰਸਾਨੀ ਨੂੰ ਮੁੜ ਤੋਂ ਆਰਥਿਕ ਤੌਰ ਤੇ ਮਜ਼ਬੂਤ ਕਰਨ ਦਾ ਅਮਲ ਆਰੰਭਿਆ : ਰਵੀ ਗਰੇਵਾਲ ਕਿਹਾ, ਕਿਰਸਾਨੀ ਕਰਜ਼ਿਆਂ ਦੀ ਮੁਆਫੀ ਦੇ ਅਮਲ ਨੂੰ ਜਾਰੀ ਰੱਖਣ ਨਾਲ ਕਿਸਾਨ ਦਿਨੋਂ ਦਿਨ ਖੁਸ਼ਹਾਲ ਹੁੰਦੇ ਜਾਣਗੇ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਕਿਸਾਨ ਕਰਜ਼ਿਆਂ ਦੀ ਮੁਆਫੀ ਲਈ 4250 ਕਰੋੜ ਰੁਪਏ ਦੀ ਰਾਸ਼ੀ ਰੱਖੇ ਜਾਣ ਨਾਲ ਨਾ ਸਿਰਫ ਕਿਸਾਨਾਂ ਦੇ ਸ਼ੰਕਿਆਂ ਦੀ ਨਵਿਰਤੀ ਹੋਈ ਹੈ, ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਹਿਤੈਸ਼ੀ…

Read More

ਮੈਕਰੋ ਗਲੋਬਲ ਨੇ ਇਕ ਦਿਨ ਵਿਚ ਕੈਨੇਡਾ ਦੇ 16 ਸਟੱਡੀ ਵੀਜ਼ੇ ਲਗਵਾਏ

ਮੈਕਰੋ ਗਲੋਬਲ ਨੇ ਇਕ ਦਿਨ ਵਿਚ ਕੈਨੇਡਾ ਦੇ 16 ਸਟੱਡੀ ਵੀਜ਼ੇ ਲਗਵਾਏ ਮੋਗਾ, (ਜਗਮੋਹਨ ਸ਼ਰਮਾ) : ਪੰਜਾਬ ਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇੰਮੀਗ੍ਰਸ਼ਨ ਅਕਾਲਸਰ ਚੌਂਕ, ਜੀ.ਟੀ. ਰੋਡ ਮੋਗਾ ਵੱਲੋਂ ਹਜ਼ਾਰਾਂ ਲੋਕਾਂ ਨੂੰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ, ਇਸੇ ਕੜੀ ਤਹਿਤ ਸੰਸਥਾ ਨੇ ਇਕ ਦਿਨ ਵਿਚ 16 ਕੈਨੇਡਾ ਦੇ ਸਟੂਡੈਂਟ ਵੀਜ਼ੇ ਲਗਵਾਏ। ਇਸ ਮੌਕੇ ਐਮ.ਡੀ.ਕਮਲਜੀਤ ਸਿੰਘ ਅਤੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੈਕਰੋ ਗਲੋਬਲ ਦੀ ਮਾਹਿਰ ਮੈਡਮ ਸ਼ਿਵਾਨੀ ਚੋਪੜਾ ਨੇ ਵਧੀਆ ਤਰੀਕੇ ਨਾਲ ਕੇਸ ਕੈਨੇਡਾ ਅੰਬੈਂਸੀ ਭਜੇ ਅਤੇ ਅੰਬੈਂਸੀ ਨੇ 16 ਕੈਨੇਡਾ ਦੇ…

Read More

ਦੇਸ਼ ਭਗਤ ਕਾਲਜ ਮੋਗਾ ਵਿਖੇ ਵਿਦਿਆਰਥੀਆਂ ਲਈ ਐਪਟੀਚਿਊਟ ਟੈਸਟ ਕਰਵਾਇਆ ਗਿਆ

ਦੇਸ਼ ਭਗਤ ਕਾਲਜ ਮੋਗਾ ਵਿਖੇ ਵਿਦਿਆਰਥੀਆਂ ਲਈ ਐਪਟੀਚਿਊਟ ਟੈਸਟ ਕਰਵਾਇਆ ਗਿਆ ਮੋਗਾ, (ਜਗਮੋਹਨ ਸ਼ਰਮਾ) : ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸਟੀਚਿਊਸ਼ਨਜ ਮੋਗਾ ਵਿਖੇ ਅੱਜ ਕੰਪਿਊਟਰ ਸਾਇੰਸ ਵਿਭਾਗ ਦੁਆਰਾ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਇਕ ਐਪਟੀਚਿਊਟ ਟੈਸਟ ਕਰਵਾਇਆ ਗਿਆ।ਇਸ ਟੈਸਟ ਵਿੱਚ ੩੦ ਵਿਦਿਆਰਥੀਆਂ ਨੇ ਭਾਗ ਲਿਆ। ਇਸ ਟੈਸਟ ਵਿੱਚ ਮਲਟੀਪਲ ਚੁਆਇਸ਼, ਜਰਨਲ ਨਾਲਿਜ ਅਤੇ ਕੁਰੰਟ ਅਫੈਅਰਜ ਨਾਲ ਸੰਬੰਧਿਤ ਪ੍ਰਸ਼ਨ ਪੱਤਰ ਪੁੱਛੇ ਗਏ। ਇਨ•ਾਂ ਦੇ ਪੱਤਰ ਲਈ ਚਾਰ ਆਪਸ਼ਨ ਵੀ ਰੱਖੇ ਗਏ।ਜਿਸ ਵਿਚ ਇੱਕ ਸਹੀ ਪੱਤਰ ਸੀ।ਇਸ ਮੁਕਾਬਲੇ ਵਿਚ ਹਰਮਨਪੀ੍ਰਤ ਕੌਰ ਨੇ ਪਹਿਲਾ ਸਥਾਨ,ਨਵਦੀਪ ਕੌਰ ਨੇ ਦੂਸਰਾ, ਪ੍ਰਗਟ ਸਿੰਘ ਅਤੇ…

Read More

ਸੰਸਥਾਵਾਂ ਅਤੇ ਘਰਾਂ ਵਿੱਚ ਮੱਛਰ ਦਾ ਲਾਰਵਾ ਮਿਲਣ ਤੇ ਹੋਵੇਗਾ ਚਲਾਨ – ਡਾ. ਸ਼ੁਸ਼ੀਲ ਜੈਨ

ਸੰਸਥਾਵਾਂ ਅਤੇ ਘਰਾਂ ਵਿੱਚ ਮੱਛਰ ਦਾ ਲਾਰਵਾ ਮਿਲਣ ਤੇ ਹੋਵੇਗਾ ਚਲਾਨ – ਡਾ. ਸ਼ੁਸ਼ੀਲ ਜੈਨ ਸਿਹਤ ਵਿਭਾਗ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਲਈ ਹਦਾਇਤਾਂ ਜਾਰੀ ਕੀਤੀਆਂ 5 ਅਪ੍ਰੈਲ ਨੂੰ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕਰਕੇ ਮੰਗਿਆ ਜਾਵੇਗਾ ਸਹਿਯੋਗ ਮੋਗਾ, ਸਿਹਤ ਵਿਭਾਗ ਮੋਗਾ ਡੇਂਗੂ ਅਤੇ ਮਲੇਰੀਆ ਦੇ ਸੰਭਾਵੀ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਖਤੀ ਦੇ ਰੌਂਅ ਵਿੱਚ ਹੈ। ਇਸ ਸਬੰਧੀ ਅੱਜ ਸਿਵਲ ਸਰਜਨ ਮੋਗਾ ਡਾ. ਸ਼ੁਸ਼ੀਲ ਜੈਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਡੇਂਗੂ ਅਤੇ ਮਲੇਰੀਆ ਦੇ ਸੰਭਾਵੀ…

Read More

ਸਾਬਕਾ ਚੇਅਰਮੈਨ ਦਾ ਲੜਕਾ ਸਰਕਾਰੀ ਗੰਨਮੈਨ ਦੀ ਛਤਰ ਛਾਇਆ ਹੇਠ ਰੰਗਰਲੀਆਂ ਮਨਾਉਂਦਾ ਕਾਬੂ

ਸਾਬਕਾ ਚੇਅਰਮੈਨ ਦਾ ਲੜਕਾ ਸਰਕਾਰੀ ਗੰਨਮੈਨ ਦੀ ਛਤਰ ਛਾਇਆ ਹੇਠ ਰੰਗਰਲੀਆਂ ਮਨਾਉਂਦਾ ਕਾਬੂ ਲੋਕਾਂ ਨੇ ਗੰਨਮੈਨ ਅਤੇ ਚੇਅਰਮੈਨ ਦੇ ਲੜਕੇ ਦੀ ਕੀਤੀ ਚੰਗੀ ਭੁਗਤਸਵਾਰੀ ਅਤੇ ਪੁਲਿਸ ਹਵਾਲੇ ਕੀਤਾ ਸਥਾਨਕ ਸ਼ਹਿਰ ਦੀ ਨਵੀਂ ਦਾਣਾ ਮੰਡੀ ਕੋਟਕਪੂਰਾ ਰੋਡ ਦੇ ਸਾਹਮਣੇ ਸਥਿਤ ਭੂਸ਼ਣ ਕੁਮਾਰ ਪੁੱਤਰ ਦਰਸ਼ਨ ਕੁਮਾਰ ਦਵਾਈਆਂ ਵਾਲੇ ਵਾਸੀ ਸੁਭਾਸ਼ ਮੰਡੀ ਦਾ ਗਡਾਊਂਨ ਵਿਖੇ ਇੱਕ ਵੀਆਈਪੀ ਵਿਅਕਤੀ ਰੰਗਰਲੀਆਂ ਮਨਾਉਂਦਾ ਲੋਕਾਂ ਵੱਲੋਂ ਕਾਬੂ ਕੀਤਾ ਗਿਆ। ਮੌਕੇ ‘ਤੇ ਇਕੱਤਰ ਹੋਏ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭੂਸ਼ਣ ਕੁਮਾਰ ਪੁੱਤਰ ਦਰਸ਼ਨ ਕੁਮਾਰ ਦੇ ਗਡਾਊਂਨ ਵਿਖੇ ਪਿਛਲੇ ਲੰਬੇ ਸਮੇਂ ਤੋਂ ਜਨਾਨੀਬਾਜੀ ਹੁੰਦੀ ਸੀ, ਜਿਸ ਤੋਂ ਨੇੜਲੇ ਘਰਾਂ…

Read More