ਆਲ ਇੰਡੀਆ ਵਾਲਮੀਕ ਖਾਲਸਾ ਦਲ ਨੇ ਸ਼ਹੀਦ ਜੋਰਾ ਸਿੰਘ ਨੂੰ ਸ਼ਰਧਾਜਲੀ ਕੀਤੀ ਭੇਂਟ

ਆਲ ਇੰਡੀਆ ਵਾਲਮੀਕ ਖਾਲਸਾ ਦਲ ਨੇ ਸ਼ਹੀਦ ਜੋਰਾ ਸਿੰਘ ਨੂੰ ਸ਼ਰਧਾਜਲੀ ਕੀਤੀ ਭੇਂਟ

ਆਲ ਇੰਡੀਆ ਵਾਲਮੀਕ ਖਾਲਸਾ ਦਲ ਨੇ ਸ਼ਹੀਦ ਜੋਰਾ ਸਿੰਘ ਨੂੰ ਸ਼ਰਧਾਜਲੀ ਕੀਤੀ ਭੇਂਟ ਮੋਗਾ, (ਗੁਰਜੰਟ ਸਿੰਘ)- ਆਲ ਇੰਡੀਆ ਵਾਲਮੀਕ ਖਾਲਸਾ ਦਲ ਪੰਜਾਬ ਦੇ ਮੁੱਖ ਦਫਤਰ ਵਿਖੇ ਕਾਰਗਿਲ ਦੇ ਸ਼ਹੀਦ ਜੋਰਾ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਅਤੇ ਮੁੱਖ ਮਹਿਮਾਨ ਸ੍ਰ. ਬਲਰਾਜ ਸਿੰਘ ਬੁੱਟਰ ਸੀਨੀਅਰ ਵਾਇਸ ਚੇਅਰਮੈਨ ਸਪੋਰਟਸ ਸੈੱਲ ਪੀ. ਪੀ. ਸੀ. ਪੰਜਾਬ ਇਸ ਮੌਕੇ ਤੇ ਪਹੁੰਚੇ ਅਤੇ ਸ੍ਰੀ ਮਦਨ ਲਾਲ ਬੋਹਤ ਪ੍ਰਧਾਨ ਜੀ ਨੇ ਸ੍ਰ. ਬੁੱਟਰ ਜੀ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ । ਸ੍ਰ. ਬੁੱਟਰ ਨੇ ਕਿਹਾ ਕਿ ਸ਼ਹੀਦ ਜੋਰਾ ਸਿੰਘ ਵਰਗੇ ਜਵਾਨ ਨੇ ਕਾਰਗਿਲ ਦੀਆਂ ਪਹਾੜੀਆਂ ਵਿੱਚ ਦੁਸ਼ਮਣਾਂ…

Read More

ਮਾਣੂੰਕੇ ਦੇ 32 ਸਾਲਾ ਨੌਜਵਾਨ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ

ਮਾਣੂੰਕੇ ਦੇ 32 ਸਾਲਾ ਨੌਜਵਾਨ ਦੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ

ਮਾਣੂੰਕੇ ਦੇ 32 ਸਾਲਾ ਨੌਜਵਾਨ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਰੋਜ਼ੀ ਰੋਟੀ ਲਈ ਮਨੀਲਾ ਗਏ ਨਿਹਾਲ ਸਿੰਘ ਵਾਲਾ ਤਹਿਸੀਲ ਦੇ ਪਿੰਡ ਮਾਣੂੰਕੇ ਗਿੱਲ ਦੇ ਇੱਕ ਨੌਜਵਾਨ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਆਪਣੇ ਘਰ ਦਾ ਤੋਰਾ ਤੋਰਨ ਲਈ ( ਫ਼ਿਲਪੀਨਜ਼)ਮਨੀਲਾ ਵਿਖੇ ਗਿਆ ਸੀ। ਜਿੱਥੋਂ ਉਸਨੂੰ ਕੰਮ ਤੋਂ ਵਾਪਿਸ ਪਰਤਦਿਆਂ ਹਥਿਆਰਬੰਦ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 32 ਸਾਲਾ ਮ੍ਰਿਤਕ ਕੁਲਦੀਪ ਸਿੰਘ ਦੋ ਕੁ ਸਾਲ ਪਹਿਲਾਂ ਹੀ…

Read More

ਸੂਬੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ 2,000 ਕਰੋੜ ਰੁਪਏ ਦੀ ਲਾਗਤ ਨਾਲ ਜੰਗੀ ਪੱਧਰ ‘ਤੇ ਮੁਰੰਮਤ ਕੀਤੀ ਜਾਵੇਗੀ : ਵਿਜੈ ਇੰਦਰ ਸਿੰਗਲਾ

ਸੂਬੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ 2,000 ਕਰੋੜ ਰੁਪਏ ਦੀ ਲਾਗਤ ਨਾਲ ਜੰਗੀ ਪੱਧਰ 'ਤੇ ਮੁਰੰਮਤ ਕੀਤੀ ਜਾਵੇਗੀ : ਵਿਜੈ ਇੰਦਰ ਸਿੰਗਲਾ

ਸੂਬੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ 2,000 ਕਰੋੜ ਰੁਪਏ ਦੀ ਲਾਗਤ ਨਾਲ ਜੰਗੀ ਪੱਧਰ ‘ਤੇ ਮੁਰੰਮਤ ਕੀਤੀ ਜਾਵੇਗੀ : ਵਿਜੈ ਇੰਦਰ ਸਿੰਗਲਾ ਮੋਗਾ, (ਗੁਰਜੰਟ ਸਿੰਘ) ਕੈਪਟਨ ਸਰਕਾਰ ਵਲੋਂ ਕਿਸਾਨਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਛੋਟੇ ਕਿਸਾਨਾਂ ਦਾ ਕਰਜ਼ਾ ਕੀਤਾ ਮੁਆਫ਼ ਆਉਣ ਵਾਲੀ ਮਾਰਚ, 2019 ਤੱਕ ਸੂਬੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਜੰਗੀ ਪੱਧਰ ‘ਤੇ ਮੁਰੰਮਤ ਕੀਤੀ ਜਾਵੇਗੀ, ਜਿਸ ਤੇ 2,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪ੍ਰਗਟਾਵਾ ਲੋਕ ਨਿਰਮਾਣ (ਭ ਤੇ ਮ) ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਥਾਨਕ ਲੋਕ ਨਿਰਮਾਣ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ…

Read More

ਬਲੂਮਿੰਗ ਬਡਜ਼ ਸਕੂਲ ‘ਚ ”ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਜ਼ਿਲਾ ਪੱਧਰੀ ਖੇਡਾਂ ਦਾ ਸ਼ਾਨਦਾਰ ਅਗਾਜ਼

ਬਲੂਮਿੰਗ ਬਡਜ਼ ਸਕੂਲ 'ਚ ''ਮਿਸ਼ਨ ਤੰਦਰੁਸਤ ਪੰਜਾਬ'' ਤਹਿਤ ਜ਼ਿਲਾ ਪੱਧਰੀ ਖੇਡਾਂ ਦਾ ਸ਼ਾਨਦਾਰ ਅਗਾਜ਼

ਬਲੂਮਿੰਗ ਬਡਜ਼ ਸਕੂਲ ‘ਚ ”ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਜ਼ਿਲਾ ਪੱਧਰੀ ਖੇਡਾਂ ਦਾ ਸ਼ਾਨਦਾਰ ਅਗਾਜ਼ ਮੋਗਾ, (ਗੁਰਜੰਟ ਸਿੰਘ) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ‘ਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਪੱਧਰੀ ਖੇਡਾਂ ਦਾ ਸ਼ਾਨਦਾਰ ਅਗਾਜ਼ ਕੀਤਾ ਗਿਆ। ਬਲਵੰਤ ਸਿੰਘ ਜ਼ਿਲਾ ਸਪੋਰਟਸ ਅਫਸਰ ਦੀ ਅਗਵਾਈ ਹੇਠ ਇਹ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਏ.ਡੀ.ਸੀ ਰਜਿੰਦਰ ਬਤਰਾ ਨੇ ਕਰ ਕਮਲਾਂ ਨਾਲ ਕੀਤਾ। ਪੰਜਾਬ ਸਕੂਲ ਖੇਡਾਂ ਦਾ ਝੰਡਾ ਡਿਪਟੀ ਕਮਿਸ਼ਨਰ ਵਲੋਂ ਲਹਿਰਾਇਆ ਗਿਆ। ਇਸ ਉਪਰੰਤ ਬੀਬੀਐਸ ਬੈਂਡ ਦੀ ਅਗਵਾਈ ਹੇਠ ਆਈਆਂ ਹੋਈਆਂ ਟੀਮਾਂ ਨੇ…

Read More

ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਲਾ ਕੇ ਕੀਤੀ ਨਾਅਰੇਬਾਜੀ

ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਲਾ ਕੇ ਕੀਤੀ ਨਾਅਰੇਬਾਜੀ1

ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਲਾ ਕੇ ਕੀਤੀ ਨਾਅਰੇਬਾਜੀ ਕਿਰਤੀ ਕਿਸਾਨ ਯੂਨੀਅਨ ਨੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਲਗਾਇਆ ਪਰਾਲੀ ਦਾ ਢੇਰ ਮੋਗਾ, (ਗੁਰਜੰਟ ਸਿੰਘ) ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਆਦੇਸ਼ ਦੇ ਖਿਲਾਫ ਡਿਪਟੀ ਕਮਿਸ਼ਨਰ ਦਫਤਰ ਦੇ ਮੂਹਰੇ ਪਰਾਲੀ ਦਾ ਢੇਰ ਦਾ ਲਾ ਕੇ ਰੋਸ ਧਰਨਾ ਲਗਾਇਆ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ। ਨਾਅਰੇਬਾਜੀ ਕਰਦਿਆਂ ਕਿਸਾਨਾਂ ਨੇ ਮੰਗ ਕੀਤੀ ਕਿ ਸੁਸਾਇਟੀ ‘ਚ ਔਜਾਰ ਸਸਤੇ ਰੇਟਾਂ ਤੇ ਮੁਹੱਈਅ ਕਰਵਾਏ ਜਾਣ। ਜ਼ਿਲਾ ਪ੍ਰਧਾਨ ਛਿੰਦਰ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਰਕਾਰ ਵਲੋਂ ਪਰਾਲੀ ਨੂੰ ਸਾੜਨ ਤੋਂ ਰੋਕਿਆ…

Read More

ਬਜਰੰਗ ਦਲ ਹਿੰਦੁਸਤਾਨ ਨੇ ਨੈਸਲੇ ਮਜ਼ਦੂਰ ਸੰਘ ਦੇ ਸਮਰਥਨ ‘ਚ ਕੀਤਾ ਰੋਡ ਜਾਮ

ਬਜਰੰਗ ਦਲ ਹਿੰਦੁਸਤਾਨ ਨੇ ਨੈਸਲੇ ਮਜ਼ਦੂਰ ਸੰਘ ਦੇ ਸਮਰਥਨ 'ਚ ਕੀਤਾ ਰੋਡ ਜਾਮ

ਬਜਰੰਗ ਦਲ ਹਿੰਦੁਸਤਾਨ ਨੇ ਨੈਸਲੇ ਮਜ਼ਦੂਰ ਸੰਘ ਦੇ ਸਮਰਥਨ ‘ਚ ਕੀਤਾ ਰੋਡ ਜਾਮ ਮੋਗਾ, (ਗੁਰਜੰਟ ਸਿੰਘ) ਬਜਰੰਗ ਦਲ ਹਿੰਦੁਸਤਾਨ ਨੇ ਲੈਬਰ ਸੈਲ ਦੇ ਪੰਜਾਬ ਪ੍ਰਦੇਸ਼ ਮੁਖੀ ਵੀਰਪ੍ਰਤਾਪ ਸਿੰਘ ਦੀ ਅਗਵਾਈ ਵਿਚ ਨੈਸਲੇ ਦੇ ਮਜ਼ਦੂਰਾਂ ਵਲੋਂ ਚੱਲ ਰਹੇ 16ਵੇਂ ਦਿਨ ਦੇ ਅੰਦੋਲਨ ਦੇ ਸਮਰਥਨ ‘ਚ ਨੈਸਲੇ ਗੇਟ ਦੇ ਮੂਹਰੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਪ੍ਰਦੇਸ਼ ਪ੍ਰਧਾਨ ਸਾਹਿਲ ਗੁਪਤਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਅਪਣੇ ਸੰਬੋਧਨ ਵਿਚ ਸਾਹਿਲ ਗੁਪਤਾ ਨੇ ਕਿਹਾ ਕਿ ਨੈਸਲੇ ਕੰਪਨੀ ਮਜ਼ਦੂਰ ਠੇਕੇਦਾਰ ਨਾਲ ਮਿਲ ਕੇ ਮਜਦੂਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਮਜ਼ਦੂਰਾਂ ਨੂੰ…

Read More

ਪਰਾਲੀ ਜ਼ਮੀਨ ‘ਚ ਵਾਹੁਣ ਵਾਸਤੇ 5000 ਰੁਪਏ ਦਿੱਤੇ ਜਾਣ : ਜੈਮਲਵਾਲਾ

ਪਰਾਲੀ ਜ਼ਮੀਨ ‘ਚ ਵਾਹੁਣ ਵਾਸਤੇ 5000 ਰੁਪਏ ਦਿੱਤੇ ਜਾਣ : ਜੈਮਲਵਾਲਾ ਮੋਗਾ, (ਗੁਰਜੰਟ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲਾ ਮੋਗਾ ਦੀ ਮੀਟਿੰਗ ਨੇਚਰ ਪਾਰਕ ਮੋਗਾ ਹੋਈ ਜਿਸਦੀ ਪ੍ਰਧਾਨਗੀ ਜਸਵੰਤ ਸਿੰਘ ਜੈਮਲਵਾਲਾ ਨੇ ਕੀਤੀ, ਜਿਸ ਵਿਚ ਜ਼ਿਲਾ ਸਕੱਤਰ ਜਨਰਲ ਜਗਤਾਰ ਸਿੰਘ ਚੋਟੀਆਂ ਖੁਰਦ ਅਤੇ ਪੰਜਾਬ ਮੀਤ ਪ੍ਰਧਾਨ ਸੂਰਤ ਸਿੰਘ ਕਾਦਰਵਾਲਾ, ਪ੍ਰੀਤਮ ਸਿੰਘ ਬਾਘਾਪੁਰਾਣਾ ਮੀਤ ਪ੍ਰਧਾਨ ਪੰਜਾਬ, ਸੂਰਤ ਸਿੰਘ ਬ੍ਰਾਹਮਕੇ ਅਤੇ ਮੋਹਨ ਸਿੰਘ ਜੀਂਦੜਾ ਵੀ ਹਾਜਰ ਹੋਏ। ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਮੰਗ ਕਰਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਜਮੀਨ ਵਿਚ ਵਾਹੁਣ ਵਾਸਤੇ ਪ੍ਰਤੀ ਏਕੜ ਪੰਜਾਬ ਸਰਕਾਰ 5000/- ਰੁਪੈ ਕਿਸਾਨਾਂ ਨੂੰ…

Read More

ਆਰ.ਕੇ.ਐਸ ਸਕੂਲ ‘ਚ ਸਲਾਨਾ ਐਥਲੀਟ ਮੀਟ ਸ਼ੁਰੂ

ਆਰ.ਕੇ.ਐਸ ਸਕੂਲ 'ਚ ਸਲਾਨਾ ਐਥਲੀਟ ਮੀਟ ਸ਼ੁਰੂ

ਆਰ.ਕੇ.ਐਸ ਸਕੂਲ ‘ਚ ਸਲਾਨਾ ਐਥਲੀਟ ਮੀਟ ਸ਼ੁਰੂ ਮੋਗਾ, (ਗੁਰਜੰਟ ਸਿੰਘ)-ਸਥਾਨਕ ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਅੱਜ ਸਲਾਨਾ ਐਥਲੀਟ ਮੀਟ 2018-19 ਦਾ ਸ਼ੁੱਭਆਰੰਭ ਕੀਤਾ ਗਿਆ। ਪ੍ਰਿੰਸੀਪਲ ਰਜਨੀ ਅਰੋੜਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦੇ ਕੇ ਗੇਮਜ਼ ਸ਼ੁਰੂ ਕਰਨ ਦੀ ਆਗਿਆ ਦਿੱਤੀ। ਅੱਜ ਇਹ ਗੇਮਜ਼ ਪਹਿਲੀ ਅਤੇ ਦੂਸਰੀ ਕਲਾਸ਼ ਦੇ ਵਿਦਿਆਰਥੀਆਂ ਤੋਂ ਸ਼ੁਰੂ ਕੀਤੀ ਗਈ। ਆਉਂਦੇ ਦਿਨਾਂ ਵਿਚ ਹੋਰ ਕਲਾਸਾਂ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਬਾਸਕਟਬਾਲ, ਵਾਲੀਬਾਲ, ਬੈਡਮਿੰਟਨ, ਖੋਅ ਖੋਅ, ਕ੍ਰਿਕਟ, ਰੱਸਾਕੱਸੀ ਆਦਿ ਗੇਮਜ ‘ਚ ਭਾਗ ਲਿਆ। ਇੰਨਾਂ ਗੇਮਜ਼ ਵਿਚ ਸਾਰੇ ਵਿਦਿਆਰਥੀਆਂ ਦਾ ਭਾਗ ਲੈਣਾ ਜ਼ਰੂਰੀ ਹੈ। ਇੰਨਾਂ ਗੇਮਜ਼ ਵਿਚ ਜੇਤੂ ਵਿਦਿਆਰਥੀਆਂ ਨੂੰ…

Read More

ਚੰਦ ਨਵਾਂ ਬਲੂਮਿੰਗ ਬਡਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਮੈਥ ਐਕਟੀਵਿਟੀ

ਚੰਦ ਨਵਾਂ ਬਲੂਮਿੰਗ ਬਡਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਮੈਥ ਐਕਟੀਵਿਟੀ

ਚੰਦ ਨਵਾਂ ਬਲੂਮਿੰਗ ਬਡਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਮੈਥ ਐਕਟੀਵਿਟੀ ਮੋਗਾ, (ਗੁਰਜੰਟ ਸਿੰਘ)-ਸੰਸਥਾਂ ਬੀ.ਬੀ.ਐਸ. ਗਰੁੰਪ ਆਫ ਸਕੂਲਜ਼ ਦਾ ਹਿੱਸਾ ਚੰਦ ਨਵਾਂ ਬਲੂਮਿੰਗ ਬੱਡਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਸਰਪ੍ਰਸ਼ਤੀ ਹੇਠ ਮੈਥ ਐਕਟੀਵਿਟੀ ਕਰਵਾਈ ਗਈ। ਇਸ ਮੌਕੇ ਮੈਥ ਵਿਸ਼ੇ ਦੇ ਮਾਹਿਰਾਂ ਦੀ ਮੌਜੂਦਗੀ ਵਿੱਚ ਵਿਦਿਆਰਥੀਆਂ ਦੁਆਰਾਂ ਵੱਖ ਵੱਖ ਚਾਰਟ ਅਤੇ ਮਾਡਲ ਬਣਾਏ ਗਏ। ਮੁੱਖ ਅਧਿਆਪਕ ਵਲੋਂ ਦੱਸਿਆ ਗਿਆ ਕਿ ਇਸ ਐਕਟੀਵਿਟੀ ਦਾ ਮੁੱਖ ਮਕਸਦ ਇਹ ਹੈ ਕਿ ਵਿਦਿਆਰਥੀਆਂ ਨੂੰ ਮੈਥ ਵਿਸ਼ਾ ਅਸਾਨ ਲੱਗੇ ਅਤੇ ਉਹ ਪ੍ਰਯੋਗੀ ਤਰੀਕੇ ਨਾਲ…

Read More

ਦੁਸ਼ਹਿਰਾ ਕਮੇਟੀ ਨੇ ਸਜਾਈ ਪ੍ਰਭੂ ਰਾਮ ਦੇ ਵਿਆਹ ਦੀ ਵਿਸ਼ਾਲ ਸ਼ੋਭਾ ਯਾਤਰਾ

ਦੁਸ਼ਹਿਰਾ ਕਮੇਟੀ ਨੇ ਸਜਾਈ ਪ੍ਰਭੂ ਰਾਮ ਦੇ ਵਿਆਹ ਦੀ ਵਿਸ਼ਾਲ ਸ਼ੋਭਾ ਯਾਤਰਾ

ਦੁਸ਼ਹਿਰਾ ਕਮੇਟੀ ਨੇ ਸਜਾਈ ਪ੍ਰਭੂ ਰਾਮ ਦੇ ਵਿਆਹ ਦੀ ਵਿਸ਼ਾਲ ਸ਼ੋਭਾ ਯਾਤਰਾ ਮੋਗਾ, (ਗੁਰਜੰਟ ਸਿੰਘ)-ਹਿੰਦੂ ਸੰਸਕ੍ਰਿਤੀ ਦੇ ਪ੍ਰਤੀਕ ਤਿਉਹਾਰ ਅਤੇ ਬੁਰਾਈ ਤੇ ਚੰਗਿਆਈ ਦੇ ਪ੍ਰਤੀਕ ਦੁਸ਼ਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅੱਜ ਭਗਵਾਨ ਸ਼ੀ੍ਰ ਰਾਮ ਚੰਦਰ ਜੀ ਦੇ ਵਿਆਹ ਸਬੰਧੀ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਦੀ ਸ਼ੁਰੂਆਤ ਤੇ ਗਣਪਤੀ ਪੂਜਨ ਡਾ. ਪੀ.ਐਨ ਮਹਾਜਨ, ਸਮਾਜ ਸੇਵੀ ਮੈਡਮ ਇੰਦੂ ਪੁਰੀ, ਡਾ. ਰਾਜੀਵ ਗੁਪਤਾ, ਝੰਡਾ ਪੂਜਨ ਦੀ ਰਸਮ ਸੁਰੇਸ਼ ਸਿੰਗਲਾ, ਵਿਜੈ ਖੁਰਾਣਾ, ਰਜਿੰਦਰ ਵਧਵਾ ਨੇ ਸਾਂਝੇ ਤੌਰ ਤੇ ਅਦਾ ਕੀਤੀ। ਇਸ ਦੌਰਾਨ ਗਣੇਸ਼ ਜੀ ਦੇ ਰਥ ਨੂੰ ਰਵਾਨਗੀ…

Read More